ਭਾਈ ਹਰਜਿੰਦਰ ਸਿੰਘ ਜੀ ਨੂੰ ਪਦਮ ਸ਼੍ਰੀ: ਗੁਰਬਾਣੀ ਸੰਗੀਤ ਦੇ ਸੇਵਕ ਨੂੰ ਰਾਸ਼ਟਰੀ ਸਨਮਾਨ
ਭਾਈ ਹਰਜਿੰਦਰ ਸਿੰਘ ਜੀ ਨੂੰ ਪਦਮ ਸ਼੍ਰੀ: ਗੁਰਬਾਣੀ ਸੰਗੀਤ ਦੇ ਸੇਵਕ ਨੂੰ ਰਾਸ਼ਟਰੀ ਸਨਮਾਨ ਪ੍ਰਸਿੱਧ ਸਿੱਖ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੂੰ 2025 ਵਿੱਚ ਭਾਰਤ ਸਰਕਾਰ ਵੱਲੋਂ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਨਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਗੁਰਬਾਣੀ ਕੀਰਤਨ ਅਤੇ ਰੂਹਾਨੀ ਸੰਗੀਤ ਪ੍ਰਤੀ ਲਗਾਤਾਰ ਸੇਵਾ ਅਤੇ ਯੋਗਦਾਨ […]